2.2 Greetings and Introductions
Introductions
Jessica walks into her Punjabi class on the first day and introduces herself when asked by the teacher.
| Punjabi | English |
|---|---|
| ਸਤਿ ਸ਼੍ਰੀ ਅਕਾਲਿ। | Good morning/Good evening. |
| ਮੈਂ ਜੈਸਿਕਾ ਹਾਂ। | I am Jessica. |
| ਮੈਂ ਭਾਰਤੀ ਹਾਂ। | I am an Indian. |
| ਮੈਂ ਇੱਕ ਵਿਦਿਆਰਥੀ ਹਾਂ। | I am a student. |
| ਮੈਂ 20 ਸਾਲਾਂ ਦੀ ਹਾਂ। | I am 20 years old. |
| ਮੇਰਾ ਮੇਜਰ ਅੰਗਰੇਜੀ ਹੈ। | My major is English. |
Introduce Your Friend
Jessica goes to the canteen after class with her friend and introduces him to her other friends.
| Punjabi | English |
|---|---|
| ਸਤਿ ਸ਼੍ਰੀ ਅਕਾਲਿ। | Hello. (formal) |
| ਇਹ ਅਸਲਮ ਹੈ। | He is Aslam. |
| ਇਹ ਪਾਕਿਸਤਾਨੀ ਹੈ। | He is Pakistani. |
| ਇਹ ਪੱਚੀ ਸਾਲਾਂ ਦਾ ਹੈ। | He is twenty-five years old. |
| ਇਹ ਇੱਕ ਵਿਦਿਆਰਥੀ ਹੈ। | He is a student. |
| ਇਸ ਦਾ ਮੇਜਰ ਰਾਜਨੀਤੀ ਸ਼ਾਸਤਰ ਹੈ। | His major is political science. |
| ਅਸੀਂ ਦੋਵੇਂ ਦੋਸਤ ਹਾਂ। | We are both friends. |
Introductory Phrases
| Punjabi | English | |
|---|---|---|
| Question | ਤੁਹਾਡਾ ਕੀ ਹਾਲ ਹੈ? | How are you? |
| Reply | ਮੈਂ ਠੀਕ ਹਾਂ, ਤੇ ਤੁਸੀਂ? | I am fine, and you? |
| Reply | ਮੈਂ ਵੀ ਠੀਕ ਹਾਂ। | I am also fine. |
| Question | ਤੁਹਾਡਾ ਕੀ ਨਾਮ/ਨਾਂ ਹੈ? | What is your name? |
| Reply | ਮੇਰਾ ਨਾਂ ਰੀਟਾ ਹੈ।ਤੇ ਤੁਹਾਡਾ? | My name is Rita, and yours? |
| Question | ਤੁਸੀਂ ਕਿੰਨੇ ਸਾਲਾਂ ਦੇ ਹੋ? | How old are you? |
| Reply |
|
I am 10 years old. |
| Question | ਤੁਸੀਂ ਕਿਥੋਂ ਹੋ? | Where are you from? |
| Reply | ਮੈਂ ਅਮਰੀਕਾ ਤੋਂ ਹਾਂ। | I am from America. |
| Question | ਤੁਹਾਡਾ ਪਤਾ ਕੀ ਹੈ? | What is your address? |
| Reply | ਮੇਰਾ ਪਤਾ ਗਲੀ ਨੰਬਰ 10, W- ਬਲਾਕ, ਚੰਡੀਗੜ੍ਹ ਹੈ। | My address is street 10, W block, Chandigarh. |
| Question | ਤੁਹਾਡਾ ਫੋਨ ਨੰਬਰ ਕੀ ਹੈ? | What is your phone number? |
| Reply | ਮੇਰਾ ਫੋਨ 9966231948 ਹੈ, ਤੇ ਤੁਹਾਡਾ?
ਮੇਰਾ ਫੋਨ ਨੰਬਰ 7528169342 |
My phone number is 9966231948, and yours?
My phone number is 7528169342. |
| Question | ਤੁਹਾਡਾ ਮੇਲ ਕੀ ਹੈ? | What is your email? |
| Reply | ਮੇਰਾ ਮੇਲ —– ਤੇ ਤੁਹਾਡਾ? | My email is jessica81@gmail.com. |
| Question | ਤੁਹਾਨੂੰ ਮਿਲਕੇ ਖੁਸ਼ੀ ਹੋਈ I | Nice to meet you. |
| Reply | ਮੈਨੂੰ ਵੀ। | Me too. |
| Question | ਫਿਰ ਮਿਲਾਂਗੇ | See you again. |
| Reply | ਹਾਂ ਜੀ ਜ਼ਰੁਰ। | Yeah, sure. |
Test Yourself
Activity 1: Answer the Questions
Activity 2: Match the Sentences
Activity 3: Match the Responses
ਧੰਨਵਾਦ!
definition
political science
both
friends