6.8 Extra/Optional Material

Activity 1: Reading Practice

Anju and Suman are talking on the phone after a couple of years.

ਅੰਜੂ ਅਤੇ ਸੁਮਨ ਬਹੁਤ ਸਾਲਾਂ ਬਾਅਦ ਇੱਕ ਦੂਜੇ ਨਾਲ ਫੋਨ ਤੇ ਗੱਲ ਕਰ ਰਹੀਆਂ ਹਨ।

Speaker Punjabi Dialogue
ਅੰਜੂ ਸਤਿ ਸ਼੍ਰੀ ਅਕਾਲਿ ਜੀ, ਕੀ ਤੁਸੀਂ ਸੁਮਨ ਬੋਲ ਰਹੇ ਹੋ?
ਸੁਮਨ ਹਾਂ ਜੀ ਮੈਂ ਸੁਮਨ ਬੋਲ ਰਹੀ ਹਾਂ। ਤੁਸੀਂ ਕੌਣ ਬੋਲ ਰਹੇ ਹੋ?
ਅੰਜੂ ਸੁਮਨ, ਮੈਂ ਅੰਜੂ ਬੋਲ ਰਹੀ ਹਾਂ। ਕੀ ਹਾਲ ਹੈ ਤੇਰਾ?
ਸੁਮਨ ਮੈਂ ਠੀਕ ਹਾਂ, ਅੱਜ ਇੰਨੇ ਦਿਨਾਂ ਬਾਅਦ ਫੋਨ ਤੇ ਤੇਰੀ ਅਵਾਜ ਸੁਣ ਕੇ ਚੰਗਾ ਲੱਗ ਰਿਹਾ ਹੈ।
ਅੰਜੂ ਮੈਂ ਤੈਨੂੰ ਕਈ ਦਿਨਾਂ ਤੋਂ ਯਾਦ ਕਰ ਰਹੀ ਸੀ, ਪਰ ਫੋਨ ਕਰਨ ਦਾ ਸਮਾਂ ਨਹੀਂ ਮਿਲ ਰਿਹਾ ਸੀ। ਅੱਜ-ਕੱਲ੍ਹ ਕੀ ਕਰ ਰਹੀ ਹੈਂ?
ਸੁਮਨ ਮੈਂ ਨੌਕਰੀ ਕਰਦੀ ਹਾਂ।
ਸੁਮਨ ਅੱਛਾ, ਕਿਹੜੀ ਕੰਪਨੀ ਵਿਚ ਨੌਕਰੀ ਕਰ ਰਹੀ ਹੈਂ?
ਅੰਜੂ ਇੱਕ ਅਮਰੀਕਨ ਕੰਪਨੀ ਵਿੱਚ।
ਸੁਮਨ ਕਿਹੜੀ ਅਮਰੀਕਨ ਕੰਪਨੀ ਵਿੱਚ?
ਅੰਜੂ ਪੂਨੇ, ਇੰਨਫ਼ੋਸੀਸ ਵਿੱਚ।
ਸੁਮਨ ਅੱਛਾ, ਇੰਨੀ ਦੂਰ। ਉੱਥੇ ਕਿੱਥੇ ਰਹਿ ਰਹੀ ਹੈਂ?
ਅੰਜੂ ਆਪਣੇ ਚਾਚਾ ਜੀ ਦੇ ਘਰ ਰਹਿ ਰਹੀ ਹਾਂ।
ਸੁਮਨ ਬਹੁਤ ਵਧੀਆ, ਕਿੰਨੇ ਸਮੇਂ ਤੋਂ ਇਸ ਕੰਪਨੀ ਵਿਚ ਨੌਕਰੀ ਕਰ ਰਹੀ ਹੈਂ? ਮੇਰੀ ਇੱਕ ਸਹੇਲੀ ਦਾ ਮੁੰਡਾ ਵੀ ਇਸੇ ਕੰਪਨੀ ਵਿਚ ਨੌਕਰੀ ਕਰਦਾ ਹੈ।
ਅੰਜੂ ਅੱਛਾ, ਛੇ ਮਹੀਨੇ ਪਹਿਲਾਂ ਹੀ join ਕੀਤਾ ਹੈ। ਇਸ ਤੋਂ ਪਹਿਲਾਂ Delloit ਵਿੱਚ ਨੌਕਰੀ ਕਰਦੀ ਸੀ।
ਅੰਜੂ ਸੁਮਨ ਤੂੰ ਅੱਜ-ਕੱਲ੍ਹ ਕੀ ਕਰ ਰਹੀ ਹੈਂ?
ਸੁਮਨ ਮੈਂ ਵੀ ਇੱਕ multinational ਕੰਪਨੀ ਵਿੱਚ ਨੌਕਰੀ ਕਰ ਰਹੀ ਹਾਂ। ਦਿਸੰਬਰ ਵਿੱਚ ਮੇਰੀਆਂ ਕ੍ਰਿਸਮਸ ਦੀਆਂ ਛੁੱਟੀਆਂ ਹਨ।
ਅੰਜੂ ਅੱਛਾ, ਬਹੁਤ ਵਧੀਆ। ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਮੇਰੇ ਕੋਲ ਪੂਨੇ ਆਓ।
ਸੁਮਨ ਨਹੀਂ, ਦਿਸੰਬਰ ਵਿੱਚ ਮੈਂ ਆਪਣੀ ਮਾਂ ਨਾਲ ਅਮਰੀਕਾ ਜਾ ਰਹੀ ਹਾਂ। ਤੈਨੂੰ ਅਮਰੀਕਾ ਤੋਂ ਕੁੱਝ ਚਾਹੀਦਾ ਹੈ?
ਅੰਜੂ ਨਹੀਂ, ਕੁੱਝ ਨਹੀਂ ਚਾਹੀਦਾ। ਅੰਟੀ ਨੂੰ ਮੇਰੀ ਸਤਿ ਸ਼੍ਰੀ ਅਕਾਲਿ ਕਹਿਣਾ।
ਸੁਮਨ ਹਾਂ ਜੀ, ਜ਼ਰੂਰ। ਆਪਣਾ ਖਿਆਲ ਰੱਖਣਾ। ok bye, ਸਤਿ ਸ਼੍ਰੀ ਅਕਾਲਿ

Based on the above conversation, answer the following questions.

Activity 2: Listening

Pre-Listening Activity

Learn/review the following vocabulary.

Punjabi English
ਪਹਿਲੀ first
ਪਾਲਣਾ to raise
ਨਵੀਂ ਜਿੰਦਗੀ new life
ਖ਼ੁਦ by herself/himself
ਸ਼ਾਹੀ ਪਰਿਵਾਰ royal family
ਸੰਬੰਧ here: belongs to
ਸ਼ੁਰੂਆਤ ਕਰਨਾ to start
ਕਰਨਾ to do
ਨਾਜਾਂ ਨਾਲ with pamper
ਸ਼ਰਮੀਲੀ shy
ਫੈਸਲਾ decision

Listening

Listen to the following audio carefully, then answer the following questions.

About a Punjabi Mutiyaar © Rinku, 2024, CC BY-NC 4.0

Post-Listening Activity

Based on the above audio, answer the following questions.

ਧੰਨਵਾਦ!

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.