6.3 ਮੇਰੇ ਸ਼ੌਂਕ

Vocabulary Related to Hobbies

Punjabi English
ਨੱਚਣਾ to dance
ਖੇਡਣਾ to play
ਦੋਸਤ ਬਣਾਉਣਾ to make friends
ਫ਼ਿਲਮਾ ਦੇਖਣਾ to watch movies
ਖਰੀਦਦਾਰੀ ਕਰਨਾ to shop
ਕਸਰਤ ਕਰਨਾ to exercise
ਲਿਖਣਾ to write
ਭਾਸ਼ਾਵਾਂ ਸਿੱਖਣਾ to learn languages
ਗਾਉਣਾ to sing
ਘੁੰਮਣਾ to travel
ਗਾਣੇ ਸੁਣਨਾ to listen to songs
ਚਿੱਤਰਕਾਰੀ ਕਰਨਾ to paint
ਤੈਰਨਾ to swim
ਪੜ੍ਹਨਾ to study
ਗਿਟਾਰ ਵਜਾਉਣਾ to play guitar
ਮੁੱਕੇਬਾਜ਼ੀ to box

Reading Practice

Gurpreet and Sovi met each other first time in a bus and ask about each other’s hobbies.

Speaker Punjabi Dialogue
ਗੁਰਪ੍ਰੀਤ ਸਤਿ ਸ਼੍ਰੀ ਅਕਾਲਿ! ਤੁਹਾਡਾ ਕੀ ਨਾਮ ਹੈ?
ਸੋਵੀ ਮੇਰਾ ਨਾਮ ਸੋਵੀ ਹੈ ਤੇ ਤੁਹਾਡਾ?
ਗੁਰਪ੍ਰੀਤ ਮੇਰਾ ਨਾਮ ਗੁਰਪ੍ਰੀਤ ਹੈ। ਤੁਸੀਂ ਕੀ ਕੰਮ ਕਰਦੇ ਹੋ?
ਸੋਵੀ ਮੈਂ ਇੱਕ ਡ੍ਰੇਸ ਡਿਜਾਇਨਰ ਹਾਂ ਅਤੇ ਮੈਂ ਇੱਕ ਕੱਪੜੇ ਦੀ ਕੰਪਨੀ ਦੇ ਨਾਲ ਕੰਮ ਕਰਦਾ ਹਾਂ। ਮੈਨੂੰ ਬਚਪਨ ਤੋਂ ਹੀ ਡਿਜਾਇਨਰ ਬਣਨ ਦਾ ਸ਼ੌਂਕ ਸੀ।
ਗੁਰਪ੍ਰੀਤ ਵਾਹ! ਹੋਰ ਤੁਹਾਡੇ ਕਿਹੜੇ- ਕਿਹੜੇ ਸ਼ੌਂਕ ਹਨ?
ਸੋਵੀ ਮੈਨੂੰ ਪੰਜਾਬੀ ਦੀਆਂ ਕਿਤਾਬਾਂ ਪੜ੍ਹਨਾ, ਫਿਲਮਾਂ ਦੇਖਣਾ, ਇਤਿਹਾਸਿਕ ਸਥਾਨਾਂ ਤੇ ਘੁੰਮਣਾ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਮੈਂ ਇੱਕ ਨੈਸ਼ਨਲ ਲੈਵਲ ਦਾ ਖਿਡਾਰੀ ਹਾਂ।
ਗੁਰਪ੍ਰੀਤ ਤੁਸੀਂ ਕਿਹੜੀਆਂ ਕਿਤਾਬਾਂ ਪੜ੍ਹਦੇ ਹੋ?
ਸੋਵੀ ਮੈਂ ਜਾਸੂਸੀ ਕਹਾਣੀਆਂ ਪੜ੍ਹਦਾ ਹਾਂ।ਕੀ ਤੁਹਾਨੂੰ ਵੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ?
ਗੁਰਪ੍ਰੀਤ ਹਾਂਜੀ ਬਹੁਤ।
ਸੋਵੀ ਤੁਸੀਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜਦੇ ਹੋ?
ਗੁਰਪ੍ਰੀਤ ਮੈਨੂੰ ਅੰਗਰੇਜ਼ੀ ਨਾਵਲ ਪੜ੍ਹਨਾ ਪਸੰਦ ਹੈ।
ਸੋਵੀ ਅੰਗਰੇਜੀ, ਵਾਹ! ਤੁਸੀਂ ਅੰਗਰੇਜੀ ਦਾ ਕਿਹੜਾ ਨਾਵਲ ਪੜ੍ਹਿਆ ਹੈ?
ਗੁਰਪ੍ਰੀਤ ਮੈਂ ਸ਼ੇਕਸਪਿਅਰ ਦਾ “ਹੈਮਲੇਟ” ਨਾਵਲ ਪੜ੍ਹਿਆ ਹੈ ਅਤੇ ਇਹ ਮੈਨੂੰ ਬਹੁਤ ਪਸੰਦ ਹੈ।
ਸੋਵੀ ਬਹੁਤ ਵਧੀਆ, ਪੜ੍ਹਨ ਤੋਂ ਇਲਾਵਾ ਤੁਹਾਡੇ ਹੋਰ ਕਿਹੜੇ- ਕਿਹੜੇ ਸ਼ੌਂਕ ਹਨ?
ਗੁਰਪ੍ਰੀਤ ਮੈਨੂੰ ਫ਼ੋਟੋਗ੍ਰਾਫ਼ੀ ਕਰਨਾ, ਗਿਟਾਰ ਵਜਾਉਣਾ ਵੀ ਬਹੁਤ ਪਸੰਦ ਹੈ। ਮੈਂ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਆਪਣੀਆਂ ਖਿੱਚੀਆਂ ਫੋਟੋਆਂ ਦੀ ਪ੍ਰਦਰਸ਼ਨੀ ਵੀ ਲਗਾਉਂਦਾ ਹਾਂ।
ਸੋਵੀ ਵਾਹ ਵਾਹ, ਬਹੁਤ ਵਧੀਆ। ਤੁਸੀਂ ਇੱਕ ਕਲਾਕਾਰ ਵੀ ਹੋ।
ਗੁਰਪ੍ਰੀਤ ਹਾਂ ਜੀ। ਸੋਵੀ ਜੀ, ਮੈਂ ਚਲਦਾ ਹਾਂ ਮੇਰਾ ਸ਼ਹਿਰ ਆ ਗਿਆ।
ਸੋਵੀ ਜੀ, ਸਤਿ ਸ਼੍ਰੀ ਆਕਲਿ! ਤੁਹਾਨੂੰ ਮਿਲਕੇ ਚੰਗਾ ਲੱਗਿਆ।
ਗੁਰਪ੍ਰੀਤ ਮੈਨੂੰ ਵੀ।

Test Yourself

Activity 1: Match the Words

Activity 2: Choose the Answers

Based on the above reading practice, answer the following questions.

Activity 3: Speaking and Writing

Tell us about your hobbies and what you usually do in your free time and on weekends. You may write out your sentences or record your sentences by pressing the button below. Once you are done recording, you can download your audio file and send it to your teacher for feedback and/or share it with your friends.

Ask two of your friends about their hobbies.

No. ਦੋਸਤ 1 ਦੋਸਤ 2
1.
2.
3.

Activity 4: Listening

Watch the following video. After the presentation, answer the questions below.

 My Hobbies © AIIS, PLP Team, 2024, CC BY-NC 4.0

Based on the above listening, write down the hobbies of these students.

ਹਰਲੀਨ ਗੁਰਲੀਨ ਰਜਿੰਦਰ ਹਰਪ੍ਰੀਤ

ਧੰਨਵਾਦ!

definition

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.