5.9 Extra/Optional Material
Make A List Game: ਸ਼ਬਦ ਸੂਚੀਆਂ ਦੀ ਖੇਡ
| ਘੰਟੀ | ਚਾਦਰ | ਦਾਖਲਾ | ਕੌਣ | ਤੋਂ |
| ਕਿਵੇਂ | ਮੁੱਖ-ਅਧਿਆਪਕ | ਪਲੰਘ | ਤੱਕ | ਦਾਲ |
| ਦੇ ਨਾਲ | ਕਦੋਂ | ਮੁਕਾਬਲਾ | ਗੁੜ | ਖੱਬੇ ਪਾਸੇ |
| ਨਮਕ | ਥੋੜੀ ਦੂਰੀ ਤੇ | ਤੋਂ ਪਹਿਲਾਂ | ਜਮਾਤ | ਕਿੰਨੀ ਦੂਰ |
| ਦੇ ਵੱਲ | ਕਿੰਨੇ ਦਾ | ਸੌਂਫ | ਸਿੱਧਾ ਜਾਣਾ | ਰੋਕਣਾ |
| ਬਾਲਟੀ | ਵਿਦਿਆਰਥੀ | ਕਿੱਥੋਂ | ਦੇ ਸਾਹਮਣੇ | ਬਸਤਾ |
See the above table and make a list of:
| School/Classroom Vocabulary | Room Vocabulary | Interrogatives | Postpositions | Food | Directions |
|---|---|---|---|---|---|
Download the Make a list game answer sheet (PDF) to check your answers.
ਧੰਨਵਾਦ!