4.9 Extra/Optional Material
Activity 1: Fill in the Postposition
See the picture and fill in the blanks with appropriate postposition.
| 1. | ਬਿੱਲੀ ਕੁਰਸੀ blank ਬੈਠੀ ਹੈ। |
![]() |
|---|---|---|
| 2. | ਕਿਤਾਬਾਂ ਮੇਜ਼ blank ਹਨ। |
![]() |
| 3. | ਜੁੱਤੇ ਮੇਜ਼ blank ਹਨ। |
![]() |
| 4. | ਕੁੱਤਾ ਡੱਬੇ blank ਬੈਠਾ ਹੈ। |
![]() |
| 5. | ਗੇਂਦਾਂ ਟੱਬ blank ਹਨ। |
![]() |
| 6. | ਕੁੜੀ ਕੰਪਿਊਟਰ blank ਬੈਠੀ ਹੈ। |
![]() |
| 7. | ਅਧਿਆਪਕ blank ਬੱਚੇ ਹਨ। |
![]() |
| 8. | ਪਰਸ ਕੁਰਸੀ blank ਹੈ। |
![]() |
| 9. | ਅਲਮਾਰੀ blank ਕੱਪੜੇ ਹਨ। |
![]() |
| 10. | ਬਾਲਟੀ ਟੂਟੀ blank ਹੈ। |
![]() |
| No. | Sentences | Photo |
Activity 2: Fill in the Possessive Postpositions
Complete each sentence. Write the possessive form ਦਾ, ਦੇ, ਦੀ, ਦੀਆਂ to show belonging.
| No. | Sentences |
|---|---|
| 1. | ਜੋਨ blank ਕਮਰਾ (m) ਗੰਦਾ ਹੈ। |
| 2. | ਇਹਨਾਂ blank ਪੇਂਟਾਂ (f) ਕਾਲੀਆਂ ਹਨ। |
| 3. | ਉਸ ਪੰਛੀ blank ਖੰਭ (m.p.) ਪੀਲੇ ਹਨ। |
| 4. | ਇਹ ਰਵੀਨਾ blank ਕਮੀਜ਼ (f) ਹੈ। |
| 5. | ਮੇਰੀ ਜਮਾਤ blank ਪ੍ਰੋਜੈਕਟਰ (m) ਬਹੁਤ ਵਧੀਆ ਹੈ। |
| 6. | ਕੀ ਇਹ ਦਾਦੀ ਜੀ blank ਅੰਬ (m.p.) ਹਨ? |
| 7. | ਰੀਤਾ blank ਕੱਪੜੇ (n.m.) ਗੰਦੇ ਹਨ। |
| 8. | ਪੀਟਰ, ਮਾਇਕ blank ਦੋਸਤ (m) ਹੈ। |
| 9. | ਇਹ ਮੈਰੀ blank ਕਿਤਾਬ (f) ਹੈ। |
| 10. | ਇਹ ਸੁਨੀਲ blank ਪਰਦੇ (n.m.) ਹਨ। |
ਧੰਨਵਾਦ!









