4.4 Hostel ਦਾ ਕਮਰਾ

Hostel Vocabulary

Hostel room
"My room at CERN's hostel" by Dunnock_D is licensed under CC BY-NC 2.0.
Punjabi English Image
ਕਮਰਾ (m) room
room
"Infosys Hostel Room" by toufeeq is licensed under CC BY-SA 2.0.
ਤਾਲਾ/ਜੰਦਰਾ (m) lock
lock
"Gold Lock" by Mark Fischer is licensed under CC BY-SA 2.0.
ਚਾਬੀ (f) key
key
"Weight Watchers Keys" by slgckgc is licensed under CC BY 2.0.
ਮੇਜ (m) table
table
"li9015-antique-chinese-altar-console-table" by Silk Road Collection is licensed under CC BY-NC-SA 2.0.
ਕੁਰਸੀ (f) chair
chair
"Steelcase 1970s office chairs" by Todd Mecklem is licensed under CC BY-NC-ND 2.0.
ਬਰਾਂਡਾ corridor
corridor
"the hostel corridor !" by flickoholic is licensed under CC BY-ND 2.0.
ਸਰ੍ਹਾਣਾ (m) pillow
pillow
"Used Bed Pillows" by Earthworm is licensed under CC BY-NC-SA 2.0.
ਮੰਜਿਲ (f) storey
storey
"Gothic Vaughton Works - Livery Street, Birmingham - Hatters Hostel" by ell brown is licensed under CC BY 2.0.
ਚਾਦਰ (f) bed sheet
bedsheet
"Precious Brown assists with changing sheets on a bed" by KOMUnews is licensed under CC BY 2.0.
ਗੁਸਲਖਾਨਾ (m) bathroom
bathroom
"bathroom" by countrykitty is licensed under CC BY-NC-ND 2.0.
ਛੱਤ (f) roof/terrace
roof
"Valencia hostel terrace view 02" by nest hostels valencia is licensed under CC BY-NC-SA 2.0.
ਅਲਮਾਰੀ (f) cupboard, wardrobe
cupboard
"Library/resource center: meeting room with cupboards" by katie appleton day is licensed under CC BY-NC-SA 2.0.
ਬਾਲਟੀ (f) bucket
bucket
"Ubiquitous Bucket-and-Jug" by pixelfrenzy is licensed under CC BY-NC-SA 2.0.
ਤੌਲੀਆ (m) towel
towel
"Towels by Designer's Guild" by missmac is licensed under CC BY-NC-SA 2.0.
ਪਲੰਘ (m) bedstead
bedstead
"Francesca Bedstead" by Dreams Beds and Mattresses is licensed under CC BY-NC-ND 2.0.

Reading Practice: ਸਿਮਰਨ ਦੇ ਹੋਸਟਲ ਦਾ ਕਮਰਾ (Simran's Hostel Room)

Geeta visits Simran’s hostel first time. Simran showing her her hostel’s room and they both talk about their rooms.

Speaker Punjabi English
ਗੀਤਾ ਸਤਿ ਸ਼੍ਰੀ ਅਕਾਲਿ ਜੀ। Hello.
ਸਿਮਰਨ ਸਤਿ ਸ਼੍ਰੀ ਅਕਾਲਿ ਜੀ।ਆਓ ਜੀ, ਜੀ ਆਇਆਂ ਨੂੰ।ਤੁਸੀਂ ਕਿਵੇਂ ਹੋ? Hello. Welcome. How are you?
ਗੀਤਾ ਮੈਂ ਠੀਕ ਹਾਂ ਤੇ ਤੁਸੀਂ? I am fine, and you?
ਸਿਮਰਨ ਮੈਂ ਵੀ ਠੀਕ ਹਾਂ।ਚਲੋ, ਮੈਂ ਤੁਹਾਨੂੰ ਆਪਣਾ ਹੋਸਟਲ ਅਤੇ ਆਪਣਾ ਕਮਰਾ ਦਿਖਾਉਂਦੀ ਹਾਂ। I am fine too. Let me show you my hostel and my room.
ਗੀਤਾ ਹਾਂ ਜੀ, ਜ਼ਰੂਰ। Yes, of course!
ਸਿਮਰਨ ਇਹ ਸਾਡਾ ਹੋਸਟਲ ਹੈ। ਇਹ ਬਹੁਤ ਵੱਡਾ ਹੈ। ਇਸ ਵਿੱਚ 20 ਕਮਰੇ ਅਤੇ 12 ਗੁਸਲਖਾਨੇ ਹਨ। ਇਹ ਮੇਰਾ ਕਮਰਾ ਹੈ।ਕਮਰੇ ਦੇ ਨਾਲ ਹੀ ਗੁਸਲਖਾਨਾ ਹੈ।ਗੁਸਲਖਾਨੇ ਦੇ ਵਿੱਚ ਇੱਕ ਬਾਲਟੀ, ਮੱਗਾ ਅਤੇ ਤੌਲੀਆ ਹੈ। This is our hostel. It is very big. It has twenty rooms and twelve washrooms/bathrooms. This is my room with an attached bathroom. There is a bucket, mug, and towel in the washroom/bathroom.
ਗੀਤਾ ਓ ਅੱਛਾ ਜੀ। ਪਰ ਸਾਡੇ ਹੋਸਟਲ ਦੇ ਕਮਰਿਆਂ ਦੇ ਨਾਲ ਗੁਸਲਖਾਨਾ ਨਹੀਂ ਹੈ, ਹਰ ਦੋ ਕਮਰਿਆਂ ਦੇ ਬਆਦ ਇੱਕ ਗੁਸਲਖਾਨਾ ਹੈ। ਤੁਹਾਡਾ ਕਮਰਾ ਬਹੁਤ ਸੋਹਣਾ ਹੈ। Oh, good. But our hostel room doesn't have an attached washroom, there is a washroom after every two rooms. Your room is very nice.
ਸਿਮਰਨ ਧੰਨਵਾਦ ਜੀ। ਕਮਰੇ ਦੇ ਬਾਹਰ ਬਰਾਂਡਾ ਹੈ।ਬਰਾਂਡੇ ਦੇ ਸਾਹਮਣੇ ਦੂਜਾ ਕਮਰਾ ਹੈ। Thank you. Outside the room, there is a corridor. There is another room in front of the corridor.
ਗੀਤਾ ਕੀ ਤੁਹਾਡੇ ਕਮਰੇ ਵਿੱਚ ਏ.ਸੀ ਹੈ? Does your room have AC?
ਸਿਮਰਨ ਨਹੀਂ ਜੀ।ਮੇਰੇ ਕਮਰੇ ਵਿੱਚ ਪੱਖਾ ਹੈ ਤੇ ਤੁਹਾਡੇ ਕਮਰੇ ਵਿਚ? No. There is a fan in my room and in your room.
ਗੀਤਾ ਹਾਂ ਜੀ, ਮੇਰੇ ਕਮਰੇ ਵਿਚ ਏ.ਸੀ ਹੈ। ਤੁਹਾਡਾ ਪੱਖਾ ਬਹੁਤ ਸੋਹਣਾ ਹੈ।ਕਮਰੇ ਦੀ ਕੰਧ ਦੇ ਰੰਗ ਨਾਲ ਵੀ ਮਿਲਦਾ ਹੈ। Yes, there is AC in my room. Your fan is very beautiful. It matches with the wall color of the room.
ਸਿਮਰਨ ਹਾਂ ਜੀ। ਮੈਨੂੰ ਇਹ ਰੰਗ ਬਹੁਤ ਪਸੰਦ ਹੈ। ਗੀਤਾ, ਤੁਹਾਡਾ ਕਮਰਾ ਕਿਹੜੇ ਰੰਗ ਦਾ ਹੈ? Yes, I love this color. Geeta, what color is your room?
ਗੀਤਾ ਮੇਰੇ ਕਮਰੇ ਦਾ ਰੰਗ ਗੁਲਾਬੀ ਹੈ। The color of my room is pink.
ਸਿਮਰਨ ਕੀ ਤੁਹਾਡਾ ਕਮਰਾ ਵੱਡਾ ਹੈ? Is your room big?
ਗੀਤਾ ਨਹੀਂ ਜੀ।ਮੇਰਾ ਕਮਰਾ ਛੋਟਾ ਹੈ। ਸਿਮਰਨ, ਤੁਹਾਡੇ ਪਲੰਘ ਦੀ ਚਾਦਰ ਵੀ ਬਹੁਤ ਸੋਹਣੀ ਹੈ।ਤੁਹਾਡੇ ਕੋਲ ਕਿੰਨੀਆਂ ਚਾਦਰਾਂ ਹਨ? No. My room is small. Simran, your bed sheet is also very beautiful. How many sheets do you have?
ਸਿਮਰਨ ਮੇਰੇ ਕੋਲ ਚਾਰ ਚਾਦਰਾਂ ਹਨ। I have four bed sheets.
ਗੀਤਾ ਅੱਛਾ ਜੀ।ਕੀ ਇਹ ਘੜੀ ਤੁਹਾਡੀ ਹੈ? Good, is this clock yours?
ਸਿਮਰਨ ਹਾਂ ਜੀ, ਮੇਰੀ ਹੈ। Yes, it is mine.
ਗੀਤਾ ਇਹ ਬਹੁਤ ਸੋਹਣੀ ਹੈ। ਮੇਰੇ ਕਮਰੇ ਵਿਚ ਘੜੀ ਨਹੀਂ ਹੈ।ਪਰ ਮੇਰੇ ਕਮਰੇ ਦੇ ਬਾਹਰ ਬਰਾਂਡੇ ਵਿਚ ਇੱਕ ਘੜੀ ਹੈ। ਇਸ ਅਲਮਾਰੀ ਵਿੱਚ ਕੀ ਹੈ? It is very beautiful. There is no clock in my room. But there is a clock in the corridor outside my room. What is in this Almirah/cupboard?
ਸਿਮਰਨ ਅਲਮਾਰੀ ਵਿੱਚ ਮੇਰੇ ਕੱਪੜੇ, ਕਿਤਾਬਾਂ ਅਤੇ ਕੁੱਝ ਹੋਰ ਸਮਾਨ ਹੈ। ਗੀਤਾ, ਤੁਹਾਡਾ ਹੋਸਟਲ ਕਿੰਨਾ ਵੱਡਾ ਹੈ? In this Almirah there are my clothes, books, and some other stuff. Geeta, how big is your hostel?
ਗੀਤਾ ਸਾਡਾ ਹੋਸਟਲ ਬਹੁਤ ਵੱਡਾ ਹੈ। ਇਸ ਵਿਚ ਤੀਹ ਕਮਰੇ ਅਤੇ ਗਿਆਰਾਂ ਗੁਸਲਖਾਨੇ ਹਨ। Our hostel is very big. It has thirty rooms and seven washrooms.
ਸਿਮਰਨ ਗੀਤਾ, ਤੁਹਾਡਾ ਕਮਰਾ ਕਿਹੜੀ ਮੰਜਿਲ ਤੇ ਹੈ? Geeta, on which floor is your room?
ਗੀਤਾ ਮੇਰਾ ਕਮਰਾ ਦੂਜੀ ਮੰਜਿਲ ਤੇ ਹੈ। My room is on the second floor.
ਸਿਮਰਨ ਕੀ ਤੁਹਾਡੇ ਕਮਰੇ ਵਿਚ ਕੁਰਸੀ ਤੇ ਮੇਜ ਹੈ? Do you have a chair and a table in your room?
ਗੀਤਾ ਹਾਂ ਜੀ, ਮੇਰੇ ਕਮਰੇ ਵਿਚ ਇੱਕ ਮੇਜ ਅਤੇ ਦੋ ਕੁਰਸੀਆਂ ਹਨ। Yes, there is a table and two chairs in my room.
ਸਿਮਰਨ ਵਾਹ! Wow!
ਗੀਤਾ ਸਿਮਰਨ, ਤੁਹਾਡਾ ਕਮਰਾ ਅਤੇ ਹੋਸਟਲ ਬਹੁਤ ਵੱਡੇ ਅਤੇ ਸੋਹਣੇ ਹਨ। Simran, your room and hostel are very big and beautiful.
ਸਿਮਰਨ ਧੰਨਵਾਦ ਜੀ! Thank you.
ਗੀਤਾ ਓ ਕੇ ਸਿਮਰਨ, ਫਿਰ ਮਿਲਾਂਗੇ। Okay Simran, see you again.
ਸਿਮਰਨ ਹਾਂ ਜੀ, ਜ਼ਰੂਰ। Yes, of course!

Test Yourself

Activity 1: Match the Words

Activity 2: Choose the Answers

Based on the above reading practice, answer the following questions.

Activity 3: Speaking and Writing

Look at the picture below and describe the items in the room based on the vocabulary you have learned. You may write or record the sentences. Record yourself by pressing the button below. Once you are done recording, you can download your audio file and send it to your teacher for feedback and/or share it with your friends.

warmly lit hotel room. bed with white sheets against the wall on the left, nightstands on either side with lamps on both. a tv on a tv stand across from the bed, and an office chair and desk next to the tv stand in the foreground against the wall. couch chair in the corner with an ottoman in front of it. there is a closet near the door and a dresser in that area as well
"Ocean view king bed room" by Chiang 大江帝國 is licensed under CC BY-ND 2.0.

In order to record your sentences, please press the button below.

ਧੰਨਵਾਦ!

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.