4.3 Vocabulary and Reading: ਰੀਟਾ ਦੀ ਜਮਾਤ

Classroom Vocabulary

classroom
"210806-N-NO901-1005" by CNE CNA C6F is marked with Public Domain Mark 1.0.
Punjabi English Image
ਅਧਿਆਪਕ (m) teacher
teacher
" by Global Partnership for Education - GPE is licensed under CC BY-NC-ND 2.0.
ਅਧਿਆਪਿਕਾ (f) female teacher
female teacher
by www.ilmicrofono.it is licensed under CC BY 2.0.
ਜਮਾਤ (f) class
class
" by World Bank Photo Collection is licensed under CC BY-NC-ND 2.0.
ਜਮਾਤੀ (m) classmate
classmate
Classmates PC IMAG0239" by chang_sen is licensed under CC BY 2.0.
ਵਰਦੀ (f) uniform
uniform
"School uniforms of Izuo High School 20090308" by
ਅੱਧੀ ਛੁੱਟੀ (f) recess
recess
Tamil Nadu, India" by Global Partnership for Education - GPE is licensed under CC BY-NC-ND 2.0.
ਬਸਤਾ (m) school bag
bag
"School bag backpack" by Gamingforfun365 is licensed under CC BY-SA 3.0.
ਕੁਰਸੀ (f) chair
chair
"Chair" by GalToMassess is licensed under CC BY-SA 2.0.
ਘੜੀ (f) clock
clock
"Clock" by wwarby is licensed under CC BY 2.0.
ਘਰ ਦਾ ਕੰਮ (m) homework
homework
"Homework!" by Just Taken Pics is licensed under CC BY 2.0.
ਵਿਦਿਆਰਥਣ (f) female student
female students
by cambodia4kidsorg is licensed under CC BY-NC-SA 2.0.
ਵਿਦਿਆਰਥੀ (m) student
students
students teen 263" by nicholaschan is licensed under CC BY-NC-ND 2.0.
ਕਾਗਜ਼ (m) paper
paper
@ Coolbellup LIbrary" by Cockburn Libraries is licensed under CC BY-NC-ND 2.0.
ਕਾਪੀ (f) notebook
notebook
Red Wiro Bound" by pigpogm is licensed under CC BY-NC-SA 2.0.
ਕਿਤਾਬਾਂ (f.pl) books
books
"New Books" by LollyKnit is licensed under CC BY-NC 2.0.
ਹਿਸਾਬ (m) mathematics
maths
"Math Book Preschool" by ahbstrackz09 is licensed under CC BY 2.0.
ਵਿਗਿਆਨ (m) science
science
"wonder book of science" by russelldavies is licensed under CC BY-NC 2.0.
ਸਾਹਿਤ (m) literature
litrature
"Essential Litrature for young boys" by Oli Oldham is licensed under CC BY 2.0.
ਪਰਦਾ (m) curtain
curtain
"Curtains!" by Apreche is licensed under CC BY 2.0.
ਕੰਧ (f) wall
wall
"Brick wall" by Phil_Parker is licensed under CC BY 2.0.
ਫਰਸ਼ (m) floor
floor
floor at the new house 01.11.2008" by bossco is licensed under CC BY-SA 2.0.
ਖਿੜਕੀ (f) window
window
#dailyshoot" by Leshaines123 is licensed under CC BY 2.0.
ਦਰਵਾਜ਼ਾ (m) door
door
"Red Door" by .Bala is licensed under CC BY 2.0.
ਪੱਖਾ (m) fan
fan
#ceiling #fan by Zekeriya S. Şen is licensed under CC BY-NC-SA 2.0.

Reading Practice: ਰੀਟਾ ਦੀ ਜਮਾਤ (Rita's Classroom)

Rita’s cousin visits Rita’s school for the first time and Rita shows her the classroom. In the passage below, Rita describes her classroom.

ਇਹ ਮੇਰੀ ਜਮਾਤ ਦਾ ਕਮਰਾ ਹੈ। ਮੇਰੀ ਜਮਾਤ ਵਿਚ ਪੰਜਾਹ ਵਿਦਿਆਰਥੀ ਹਨ। ਮੇਰੀ ਜਮਾਤ ਵਿਚ ਬਾਈ ਕੁੜੀਆਂ ਅਤੇ ਅਠਾਈ ਮੁੰਡੇ ਹਨ। ਸਾਡੀ ਜਮਾਤ ਦਾ ਕਮਰਾ ਬਹੁਤ ਵੱਡਾ ਅਤੇ ਹਵਾਦਾਰ ਹੈ। ਇਸਦੇ ਦੋ ਦਰਵਾਜ਼ੇ ਤੇ ਛੇ ਖਿੜਕੀਆਂ ਹਨ। ਇਹ ਖਿੜਕੀਆਂ ਸਕੂਲ ਦੇ ਬਗੀਚੇ ਵੱਲ ਖੁਲਦੀਆਂ ਹਨ। ਕਮਰੇ ਦਾ ਫਰਸ਼ ਪੱਕਾ (concrete) ਤੇ ਸਾਫ਼ ਹੈ। ਕਮਰੇ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ ਸੋਹਣੇ, ਵੱਡੇ ਅਤੇ ਮਜ਼ਬੂਤ ਤੀਹ ਡੈਸਕ ਹਨ। ਡੈਸਕਾਂ ਵਿੱਚ ਬਕਸੇ ਵੀ ਬਣੇ ਹੋਏ ਹਨ। ਕਮਰੇ ਦੀਆਂ ਕੰਧਾਂ ਉੱਤੇ ਚਾਰਟ ਲੱਗੇ ਹੋਏ ਹਨ। ਕਮਰੇ ਵਿੱਚ ਇੱਕ ਵੱਡਾ ਗਰੀਨ ਬੋਰਡ ਵੀ ਹੈ। ਇਸਦੇ ਨਾਲ ਹੀ ਜਮਾਤ ਦਾ ਟਾਈਮ ਟੇਬਲ ਤੇ ਸਿਲੇਬਸ ਟੰਗਿਆ ਹੋਇਆ ਹੈ। ਸ਼੍ਰੀ ਮਤੀ ਕਮਲਾ ਦੇਵੀ ਜੀ ਸਾਡੇ ਹਿਸਾਬ ਦੀ ਅਧਿਆਪਿਕਾ ਹਨ। ਉਹ ਬਹੁਤ ਸਖ਼ਤ ਹਨ। ਸ਼੍ਰੀ ਮਾਨ ਗੁਰਪ੍ਰੀਤ ਜੀ ਸਾਡੇ ਪੰਜਾਬੀ ਦੇ ਅਧਿਆਪਕ ਹਨ। ਗੁਰਪ੍ਰੀਤ ਜੀ ਮੇਰੇ ਮਨਪਸੰਦ ਅਧਿਆਪਕ ਹਨ। ਉਹ ਬਹੁਤ ਹੱਸਮੁੱਖ ਹਨ। ਸ਼੍ਰੀ ਮਤੀ ਸੋਨੀਆ ਸਾਡੇ ਅੰਗ੍ਰੇਜੀ ਦੇ, ਅਤੇ ਸ਼੍ਰੀ ਮਤੀ ਰਜਿੰਦਰ ਕੌਰ ਜੀ ਵਿਗਿਆਨ ਦੇ ਅਧਿਆਪਕ ਹਨ। ਮੇਰਾ ਮਨਪਸੰਦ ਵਿਸ਼ਾ ਪੰਜਾਬੀ ਹੈ। ਸਾਡੇ ਅਧਿਆਪਕ ਬਹੁਤ ਚੰਗੇ ਹਨ। ਸੋਨੀਆ ਮੇਰੀ ਪੱਕੀ ਸਹੇਲੀ ਹੈ। ਉਸਦਾ ਮਨਪਸੰਦ ਵਿਸ਼ਾ ਅੰਗ੍ਰੇਜੀ ਹੈ। ਉਹ ਪੜ੍ਹਾਈ ਵਿੱਚ ਹੁਸ਼ਿਆਰ ਹੈ। ਉਹ ਚੰਗੀ ਖਿਡਾਰਨ ਵੀ ਹੈ। ਮੈਨੂੰ ਮੇਰੀ ਜਮਾਤ ਦਾ ਕਮਰਾ ਬਹੁਤ ਪਸੰਦ ਹੈ।

Test Yourself

Activity 1: Match the Words

Activity 2: Choose the Answers

Based on the above reading practice, answer the following questions.

Activity 3: Speaking and Writing

Read Rita's description of her classroom. Now, it is your turn to answer the following questions. You may write or record your responses. Press the below button to record your sentences. Once you are done recording, you can download your audio file and send it to your teacher for feedback and/or share it with your friends.

1. ਤੁਹਾਡੀ ਜਮਾਤ ਵਿੱਚ ਕਿੰਨੇ ਵਿਦਿਆਰਥੀ ਹਨ?
2. ਤੁਹਾਡੀ ਪੱਕੀ ਸਹੇਲੀ/ਦੋਸਤ ਦਾ ਕੀ ਨਾਂ ਹੈ?
3. ਤੁਹਾਡਾ ਮਨਪਸੰਦ ਵਿਸ਼ਾ ਕਿਹੜਾ ਹੈ?
4. ਤੁਹਾਡੀ ਜਮਾਤ ਵਿੱਚ ਕਿੰਨੇ ਮੁੰਡੇ ਅਤੇ ਕਿੰਨੀਆਂ ਕੁੜੀਆਂ ਹਨ?
5. ਤੁਹਾਡੀ ਪੱਕੀ ਸਹੇਲੀ ਦਾ ਮਨਪਸੰਦ ਵਿਸ਼ਾ ਕਿਹੜਾ ਹੈ?
6. ਤੁਹਾਡਾ ਮਨਪਸੰਦ ਅਧਿਆਪਕ ਕੌਣ ਹੈ।
No. Question Respond to the Question

Activity 4: Listening

In this video, the teacher is asking the student a question. Listen to the following audio carefully.

Teacher Asking Questions © Rinku, 2024, CC BY-NC 4.0

After watching the above video, now it is your turn to answer the teacher's question. You may write or record your responses. Press the below button to record your responses. Once you are done recording, you can download your audio file and send it to your teacher for feedback and/or share it with your friends.

ਧੰਨਵਾਦ!

definition

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.