2.7 Extra/Optional Material
Activity 1: Listening (Fruits)
Listen to the video carefully, then complete the activity below.
Fruits Video Transcript
| Punjabi | English |
|---|---|
| ਫਲਾਂ ਦੇ ਨਾਂ/ਨਾਮ | Fruits name |
| ਮੌਸਮੀ ਖੱਟੀ ਹੈ। | Citrus is sour. |
| ਇਹ ਖੁਰਮਾਨੀ ਹੈ। | This is an apricot. |
| ਇਹ ਕੇਲੇ ਹਨ। | These are bananas. |
| ਇਹ ਤਾਜ਼ੇ ਸੇਬ ਹਨ। | These are fresh apples. |
| ਅਨਾਨਾਸ ਬਹੁਤ ਮਿੱਠਾ ਹੈ। | Pineapple is very sweet. |
| ਇਹ ਅੰਗੂਰ ਹਨ। | These are grapes. |
| ਅਨਾਰ ਸਿਹਤ ਲਈ ਚੰਗਾ ਹੈ। | Pomegranate is good for health. |
| ਇਹ ਅਮਰੂਦ ਤਾਜ਼ੇ ਹਨ। | These guavas are fresh. |
| ਇਹ ਖਰਬੂਜਾ ਹੈ। | This is a musk-melon. |
| ਤਰਬੂਜ਼ ਗਰਮੀ ਦਾ ਫਲ ਹੈ। | Watermelon is a summer fruit. |
| ਅੰਬ ਮਿੱਠੇ ਹਨ। | Mangoes are sweet. |
| ਸੰਤਰਾ ਮਿੱਠਾ ਹੈ। | Orange is sweet. |
| ਨਾਸ਼ਪਤੀ ਸਖ਼ਤ ਹੈ। | Pear is hard. |
| ਆਲੂਬੁਖਾਰਾ ਖੱਟਾ ਹੈ। | Plum is sour. |
| ਪਪੀਤਾ ਸਿਹਤ ਲਈ ਚੰਗਾ ਹੈ। | Papaya is good for health. |
| ਫਲਾਂ ਦਾ ਰਸ ਸਿਹਤ ਲਈ ਚੰਗਾ ਹੈ। | Fruit juice is good for health. |
Based on the above video and the fruits vocabulary list given in Chapter 2.6, write two fruits in Punjabi which are sour (ਖੱਟਾ), two fruits which are sweet (ਮਿੱਠਾ), two fruits which are fresh (ਤਾਜ਼ਾ) and two fruits which are good for health (ਸਿਹਤ ਲਈ ਚੰਗਾ) in the box given below.
| 1. | ||||
|---|---|---|---|---|
| 2. | ||||
| No. | ਖੱਟਾ (Sour) | ਮਿੱਠਾ (Sweet) | ਤਾਜ਼ਾ (Fresh) | ਸਿਹਤ ਲਈ ਚੰਗਾ (Good for Health) |
Activity 2: Listening (Vegetables)
Listen to the following video carefully, then complete the activity below.
Vegetables Video Transcript
| Punjabi | English |
|---|---|
| ਇਹ ਸਾਡੇ ਕੱਦੂ ਹਨ। | These are our pumpkins. |
| ਮੇਰੇ ਘਰ ਭਿੰਡੀਆਂ ਹਨ। | I have okra at home. |
| ਇਹ ਬੰਦਗੋਭੀ ਦਾ ਫਾਰਮ ਹੈ। | This is a cabbage farm. |
| ਬਾਜ਼ਾਰ ਵਿੱਚ ਹਰੇ ਹਰੇ ਖੀਰੇ ਹਨ। | There are green cucumbers in the market. |
| ਤੇਰਾ ਨਾਰੀਅਲ ਮਿੱਠਾ ਹੈ। | Your coconut is sweet. |
| ਇਹ ਮੇਰੀਆਂ ਗਾਜਰਾਂ ਹਨ। | These are my carrots. |
| ਤੁਹਾਡੇ ਕਟਹਲ ਵੱਡੇ ਹਨ। | Your jackfruit are big. |
| ਸਾਡਾ ਫੁੱਲਗੋਭੀ ਦਾ ਫਾਰਮ ਹੈ। | We have a cauliflower farm. |
| ਪੁਦੀਨਾ ਮੇਰਾ ਹੈ। | Mint is mine. |
| ਅਦਰਕ ਸੁੱਕੀ ਹੈ। | Ginger is dry. |
| ਸਾਡੇ ਘਰ ਸ਼ਿਮਲਾ ਮਿਰਚ ਹੈ। | We have capsicum in our house. |
| ਇਹ ਨਿੰਬੂ ਬਹੁਤ ਖੱਟਾ ਹੈ। | This lemon is very sour. |
| ਉਸਦੇ ਘਰ ਪਿਆਜ਼ ਹਨ। | They have onions at home. |
| ਇਹ ਟਮਾਟਰ ਲਾਲ ਹਨ। | These tomatoes are red. |
| ਇਹ ਲੂਸਣ ਤੇਰਾ ਹੈ। | This garlic is yours. |
| ਇਹ ਮੂਲੀਆਂ ਤੁਹਾਡੀਆਂ ਹਨ। | These radishes are yours. |
| ਸਾਡੇ ਘਰ ਪਾਲਕ ਹੈ। | We have spinach at home. |
| ਲਾਲ ਮਿਰਚ ਤਿੱਖੀ ਹੈ। | Red pepper is spicy. |
| ਬੈਂਗਣ ਮੇਰੇ ਹਨ। | Eggplants are mine. |
Based on the above video and vegetables names given in Chapter 2.6, fill in the blanks given below.
ਧੰਨਵਾਦ!