1.6 Numbers: 1–100 in Punjabi

ਗਿਣਤੀ: Counting
Punjabi English Punjabi
0 ਸਿਫਰ
1 ਇੱਕ
2 ਦੋ
3 ਤਿੰਨ
4 ਚਾਰ
5 ਪੰਜ
6 ਛੇ
7 ਸੱਤ
8 ਅੱਠ
9 ਨੌਂ
੧੦ 10 ਦਸ
੧੧ 11 ਗਿਆਰਾਂ
੧੨ 12 ਬਾਰ੍ਹਾਂ
੧੩ 13 ਤੇਰ੍ਹਾਂ
੧੪ 14 ਚੌਦਾਂ
੧੫ 15 ਪੰਦਰਾਂ
੧੬ 16 ਸੋਲ੍ਹਾਂ
੧੭ 17 ਸਤਾਰ੍ਹਾਂ
੧੮ 18 ਅਠਾਰ੍ਹਾਂ
੧੯ 19 ਉਨ੍ਹੀ
੨੦ 20 ਵੀਹ
੨੧ 21 ਇੱਕੀ
੨੨ 22 ਬਾਈ
੨੩ 23 ਤੇਈ
੨੪ 24 ਚੌਵੀ
੨੫ 25 ਪੱਚੀ
੨੬ 26 ਛੱਬੀ
੨੭ 27 ਸਤਾਈ
੨੮ 28 ਅਠਾਈ
੨੯ 29 ਉਨੱਤੀ
੩੦ 30 ਤੀਹ
੩੧ 31 ਇਕੱਤੀ
੩੨ 32 ਬੱਤੀ
੩੩ 33 ਤੇਤੀ
੩੪ 34 ਚੌਂਤੀ
੩੫ 35 ਪੈਂਤੀ
੩੬ 36 ਛੱਤੀ
੩੭ 37 ਸੈਂਤੀ
੩੮ 38 ਅਠੱਤੀ
੩੯ 39 ਉਨ੍ਹਤਾਲੀ
੪੦ 40 ਚਾਲੀ
੪੧ 41 ਇਕਤਾਲੀ
੪੨ 42 ਬਿਆਲੀ
੪੩ 43 ਤਰਤਾਲੀ
੪੪ 44 ਚੁਤਾਲ੍ਹੀ
੪੫ 45 ਪੰਤਾਲੀ
੪੬ 46 ਛਿਆਲੀ
੪੭ 47 ਸੰਤਾਲੀ
੪੮ 48 ਅਠਤਾਲੀ
੪੯ 49 ਉਨੰਜਾ
੫੦ 50 ਪੰਜਾਹ
੫੧ 51 ਇਕਵੰਜਾ
੫੨ 52 ਬਵੰਜਾ
੫੩ 53 ਤਰਵੰਜਾ
੫੪ 54 ਚੁਰੰਜਾ
੫੫ 55 ਪਚਵੰਜਾ
੫੬ 56 ਛਪੰਜਾ
੫੭ 57 ਸਤਵੰਜਾ
੫੮ 58 ਅਠਵੰਜਾ
੫੯ 59 ਉਨਾਹਟ
੬੦ 60 ਸੱਠ
੬੧ 61 ਇਕਾਹਠ
੬੨ 62 ਬਾਹਠ
੬੩ 63 ਤ੍ਰੇਹਠ
੬੪ 64 ਚੌਂਹਠ
੬੫ 65 ਪੈਂਹਠ
੬੬ 66 ਛਿਆਹਠ
੬੭ 67 ਸਤਾਹਠ
੬੮ 68 ਅਠਾਹਠ
੬੯ 69 ਉਨੱਤਰ
੭੦ 70 ਸੱਤਰ
੭੧ 71 ਇਕ੍ਹੱਤਰ
੭੨ 72 ਬਹੱਤਰ
੭੩ 73 ਤਿਹੱਤਰ
੭੪ 74 ਚੁਹੱਤਰ
੭੫ 75 ਪੰਝੱਤਰ
੭੬ 76 ਛਿਹੱਤਰ
੭੭ 77 ਸਤੱਤਰ
੭੮ 78 ਅਠੱਤਰ
੭੯ 79 ਉਣਾਸੀ
੮੦ 80 ਅੱਸੀ
੮੧ 81 ਇਕਿਆਸੀ
੮੨ 82 ਬਿਆਸੀ
੮੩ 83 ਤਰਾਸੀ
੮੪ 84 ਚੁਰਾਸੀ
੮੫ 85 ਪਚਾਸੀ
੮੬ 86 ਛਿਆਸੀ
੮੭ 87 ਸਤਾਸੀ
੮੮ 88 ਅਠਾਸੀ
੮੯ 89 ਉਣਾਨਵੇਂ
੯੦ 90 ਨੱਬੇ
੯੧ 91 ਇਕਾਨਵੇਂ
੯੨ 92 ਬਾਨਵੇਂ
੯੩ 93 ਤਰਾਨਵੇਂ
੯੪ 94 ਚੁਰਾਨਵੇਂ
੯੫ 95 ਪਚਾਨਵੇਂ
੯੬ 96 ਛਿਆਨਵੇਂ
੯੭ 97 ਸਤਾਨਵੇਂ
੯੮ 98 ਅਠਾਨਵੇਂ
੯੯ 99 ਨੜ੍ਹਿਨਵੇਂ
੧੦੦ 100 ਸੌ

Please watch the following video and listen carefully to check your reading and pronunciation.

Counting © AIIS, PLP, 2024, CC BY-NC 4.0

Test Yourself

Activity 1: Match the Words

ਧੰਨਵਾਦ!

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.